Asked | Open questions | Answered
Points Date Pair Term / Answer given Level Status Gloss
- Apr 3 '18 eng>pan penalty of perjury ਝੂਠੀ ਗਵਾਹੀ ਦੀ ਸਜ਼ਾ pro closed ok
3 Jan 12 '18 eng>pan Erectile dysfunction ਲਿੰਗ ਵਿੱਚ ਅਕੜਾਅ ਨਾ ਆਉਣ ਦਾ ਨੁਕਸ pro closed ok
- Jul 27 '16 eng>pan Ending balance ਅੰਤਿਮ ਬਾਕੀ pro closed no
4 Jul 22 '16 eng>pan Scheduling ਨਿਯਤ ਕਰਨਾ pro closed no
4 Jul 19 '16 eng>pan Notional Principal Contract (NPC) ਸਿਧਾਂਤਕ ਮੂਲ ਰਕਮ ਦਾ ਇਕਰਾਰਨਾਮਾ pro closed ok
4 Jun 2 '16 eng>pan current as of ਨੂੰ ਨਵੀਨਤਮ pro closed ok
3 Nov 22 '14 eng>pan Musculoskeletal and Rotator Cuff ਪੱਠਿਆਂ ਅਤੇ ਹੱਡੀਆਂ ਸਬੰਧੀ ਅਤੇ ਰੋਟੇਟਰ ਕੱਫ pro closed ok
4 Oct 10 '14 eng>pan fight-or-flight ਲੜੋ-ਜਾਂ-ਭੱਜੋ ਪ੍ਰਤਿਕਿਰਿਆ pro closed ok
4 Oct 8 '14 eng>pan Conflict of interest ਹਿਤਾਂ ਦਾ ਟਕਰਾਅ pro closed ok
4 Jul 5 '13 eng>pan His Excellency ਮਹਾਮਹਿਮ pro closed ok
4 Jul 5 '13 eng>pan Aboriginal Australian ਆਸਟ੍ਰੇਲੀਆ ਦੇ ਮੂਲ ਨਿਵਾਸੀ pro closed ok
4 Jul 5 '13 eng>pan quackery ਨੀਮ-ਹਕੀਮੀ pro closed ok
4 Mar 22 '13 eng>pan 'PARKINSON'S DISEASE' ਪਾਰਕਿੰਨਸਨ ਰੋਗ pro closed ok
4 Mar 22 '13 eng>pan Please let me know Meaning of 'LEDGE' ਛੱਜਾ pro closed ok
- Feb 26 '13 eng>pan I can't resist your touch ਮੈਂ ਤੇਰੀ ਛੋਹ ਨੂੰ ਮਨ੍ਹਾਂ ਨਹੀਂ ਕਰ ਸਕਦੀ/ਸਕਦਾ pro closed ok
- Feb 12 '13 eng>pan sex offender treatment providers ਜਿਨਸੀ ਅਪਰਾਧੀਆਂ ਲਈ ਇਲਾਜ ਮੁਹੱਈਆ ਕਰਨ ਵਾਲੇ pro just_closed no
2 Feb 12 '13 eng>pan prior to release on parole ਪੈਰੋਲ ਤੇ ਰਿਹਾ ਕੀਤੇ ਜਾਣ ਤੋਂ ਪਹਿਲਾਂ pro closed no
4 Dec 29 '12 eng>pan Kernel Bunt Disease ਕਰਨਾਲ ਬੰਟ ਬੀਮਾਰੀ pro closed ok
4 Dec 22 '12 eng>pan Brittle ਕੁੜਕਵਾਂ pro closed ok
- Feb 24 '12 eng>pan Understanding route Vs beats ਰੂਟ ਅਤੇ ਇਲਾਕੇ ਨੂੰ ਸਮਝਣਾ pro just_closed no
- Oct 7 '11 eng>pan cavity ਖੋੜ pro just_closed no
- Oct 7 '11 eng>pan scarring and adhesions (scar from septal to lateral nasal wall) ਨਿਸ਼ਾਨ ਅਤੇ ਊਤਕਾਂ ਦਾ ਅਸਧਾਰਣ ਮੇਲ (ਨੱਕ ਦੇ ਪਰਦੇ ਤੋਂ ਪਿਛਲੀ ਕੰਧ ਤਕ ਨਿਸ਼ਾਨ) pro closed ok
- Oct 7 '11 eng>pan adenoids ਗਲ-ਗਿਲਟੀਆਂ pro open no
- Sep 6 '11 eng>pan Localization ਸਥਾਨੀਕਰਣ pro closed ok
4 Aug 8 '11 eng>pan home-call ਘਰ ਦਾ ਦੌਰਾ pro closed ok
4 Aug 6 '11 eng>pan Appointments ਮੁਲਾਕਾਤ ਦੇ ਸਮੇਂ pro closed ok
4 Dec 10 '10 eng>pan Medical Supplies Delivery ਦਵਾਈਆਂ ਦੀ ਡਿਲੀਵਰੀ pro closed ok
4 Mar 29 '10 eng>pan whether to let it be known ਕੀ ਇਹ ਜਾਹਰ ਕਰਨਾ ਹੈ pro closed ok
- Mar 29 '10 eng>pan You do not have to accept ਇਸ ਨੂੰ ਸਵੀਕਾਰ ਕਰਨਾ ਤੁਹਾਡੇ ਲਈ ਜ਼ਰੂਰੀ ਨਹੀਂ ਹੈ pro closed ok
4 Oct 3 '09 eng>pan lack of energy ਤਾਕਤ ਵਿੱਚ ਕਮੀ pro closed ok
4 Oct 3 '09 eng>pan loss of appetite ਭੁੱਖ ਨਾ ਲੱਗਣੀ pro closed ok
4 Aug 1 '09 eng>pan suing the machine using the machine pro closed no
4 Jul 22 '09 eng>pan of course ਬੇਸ਼ਕ pro closed no
4 Jul 22 '09 eng>pan prepayment meter lets you pay for your petrol as you go ਪੂਰਵ-ਭੁਗਤਾਨ ਮੀਟਰ ਨਾਲ ਤੁਸੀਂ ਆਪਣੇ ਪੈਟਰੋਲ ਲਈ ਉੁਦੋਂ ਭੁਗਤਾਨ ਕਰ ਸਕਦੇ ਹੋ ਜਦੋਂ ਤੁਸੀਂ ਇਸਨੂੰ ਵਰਤਦੇ ਹੋ pro closed no
- Jun 3 '09 eng>pan subarachnoid haemorrhage ਦਿਮਾਗ ਦੀ ਜਾਲਤਾਨਿਕਾ ਅਤੇ ਮ੍ਰਿਦੂਤਾਨਿਕਾ ਝਿੱਲੀ ਦੇ ਵਿਚਕਾਰ ਲਹੂ ਵਗਣ ਦਾ ਰੋਗ pro just_closed no
4 May 31 '09 eng>pan postmarked on or before 20 ਜਿਸ ਤੇ 20 ਨੂੰ ਜਾਂ ਇਸ ਤੋਂ ਪਹਿਲਾਂ ਡਾਕ-ਮੋਹਰ ਲਗਾਈ ਗਈ ਹੋਵੇ pro closed no
4 May 31 '09 eng>pan freetexting your name or from PostShop ਆਪਣੇ ਨਾਮ ਦਾ ਮੁਫ਼ਤ ਸੁਨੇਹਾ ਭੇਜਣਾ ਜਾਂ ਫੇਰ ਪੋਸਟਸ਼ੌਪ ਤੋਂ pro closed no
4 May 31 '09 eng>pan A smack as part of parental correction ਮਾਪਿਆਂ ਵੱਲੋਂ ਸੁਧਾਈ ਦੇ ਹਿੱਸੇ ਵਜੋਂ ਥੱਪੜ pro closed no
4 May 25 '09 eng>pan keep track of your visits ਆਪਣੀਆਂ ਮੁਲਾਕਾਤਾਂ ਦਾ ਵੇਰਵਾ ਰੱਖੋ pro closed no
4 May 25 '09 eng>pan outpatient facility ਬਾਹਰੀ ਮਰੀਜ਼ਾਂ ਲਈ ਸੁਵਿਧਾ pro closed no
4 May 13 '09 eng>pan de-identified information ਪਛਾਣ-ਮੁਕਤ ਜਾਣਕਾਰੀ pro closed no
4 Apr 15 '09 eng>pan Doctor will replace your personal information with a coded identification number ਡਾਕਟਰ ਤੁਹਾਡੀ ਨਿੱਜੀ ਜਾਣਕਾਰੀ ਨੂੰ ਸੰਕੇਤਬੱਧ ਪਛਾਣ ਨੰਬਰ ਦੇ ਨਾਲ ਬਦਲ ਦੇਵੇਗਾ/ਦੇਵੇਗੀ pro closed no
- Apr 15 '09 eng>pan which may eventually lead to new treatments. ਜੋ ਸ਼ਾਇਦ ਅੰਤ ਵਿੱਚ ਨਵੇਂ ਇਲਾਜਾਂ ਦੇ ਵੱਲ ਲਿਜਾ ਸਕਦੇ ਹਨ। pro closed ok
- Jan 18 '09 eng>pan there be permission to restore ਬਹਾਲ ਕਰਨ ਦੀ ਆਗਿਆ ਹੋਵੇ pro just_closed no
- Jun 26 '07 eng>pan "suburbun dreams" ਛੋਟੇ-ਛੋਟੇ ਕਸਬਿਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਅਭਿਲਾਸ਼ਾਵਾਂ pro closed ok
- Jun 26 '07 eng>pan ecosystem ਇੱਕੋ ਜਿਹੀਆਂ ਪਰਿਸਥਿਤੀਆਂ ਵਿੱਚ ਰਹਿਣ ਵਾਲੇ ਸਾਰੇ ਜੀਵ-ਜੰਤੂ ਅਤੇ ਪੌਦੇ pro closed ok
- Jun 26 '07 eng>pan shell shocked ਅਚੰਭੇ ਵਿੱਚ pro open no
- Jun 26 '07 eng>pan post war boom ਯੁੱਧ/ਲੜਾਈ ਤੋਂ ਬਾਅਦ ਦੀ ਤੇਜ਼ੀ pro closed ok
4 Jun 26 '07 eng>pan perscribed ਤਜਵੀਜ਼ ਕੀਤੀ pro closed ok
- May 24 '07 eng>pan desertification ਜ਼ਮੀਨ ਦੇ ਬੰਜਰ ਬਣਨ ਦੀ ਪ੍ਰਕਿਰਿਆ pro closed ok
Asked | Open questions | Answered